Desi Chutkule On Amli in Punjabi
ਅਮਲੀ ਤੇ ਉਸ ਦੀ ਘਰਵਾਲੀ ਆਪਣੇ ਪੁਤਰ ਨਾਲ ਪਾਰਕ ਵਿਚ ਬੈਠੇ ਸੀ
ਅਮਲੀ ਅਪਨੀ ਘਰਵਾਲੀ ਨੂੰ ਕਹਿੰਦਾ ਮੇਰਾ ਪੁਤਰ ਮੈਨੂੰ ਜਿਆਦਾ ਪਿਆਰ ਕਰਦਾ ਘਰਵਾਲੀ ਕਹਿੰਦੀ ਮੇਰਾ ਪੁੱਤਰ ਮੈਨੂੰ ਜਿਆਦਾ ਪਿਆਰ ਕਰਦਾ
ਦੌਨਾ ਵਿਚ ਬਹਿਸ ਛਿੱੜ ਗਈ
ਅਮਲੀ ਕਹਿੰਦਾ ਚਲ ਠੀਕ ਹੈ ਆਪਾਂ ਦੌਨੇ ਇਕ ਵਟਾ ਮਾਰਦੇ ਆਪਨੇ ਪੁਤਰ ਨੂੰ
ਜੇ ਉਸਨੇ ਕਿਹਾ ਆਏ ਮੰਮੀ ਤਾਂ ਫਿਰ ਓ ਤੇਨੂੰ ਪਿਆਰ ਕਰਦਾ ਜੇ ਉਸਨੇ ਆਏ ਪਾਪਾ ਕਿਹਾ ਤਾਂ ਫਿਰ ਓ ਮੈਨੂੰ ਪਿਆਰ ਕਰਦਾ
ਘਰਵਾਲੀ ਕਹਿੰਦੀ ਚਲੋ ਠੀਕ ਹੈ
ਦੌਨੇ ਜਾਨੇ ਦਰਖਤ ਦੇ ਪਿਛੇ ਚਲੇ ਗਏ ਅਮਲੀ ਆਪਨੇ ਪੂੱਤਰ ਨੂੰ ਵਟਾ ਮਾਰਦਾ
ਪੁਤਰ ਅਗੋ ਕਹਿੰਦਾ : ਕਿਹੜਾ ਕੰਜਰ ਹੈ ਸਾਲਾ ਸਾਹਮਨੇ ਆਵੇ ।। :-D ;-) :-P