Best Punjabi Status for Whatsapp

Best Punjabi Status for Whatsapp

Best Punjabi Status for Whatsapp


ਹੋਲੀ ਚਲ ਐ ਜਿੰਦਗੀ
ਕੂਛ ਕਰਜ ਚਕਾਉਣੇ ਬਾਕੀ ਨੇ
ਕੂਛ ਦਰਦ ਵਡਾਉਣੇ ਬਾਕੀ ਨੇ
ਕੂਛ ਫਰਜ ਨਿਭਾਉਣੇ ਬਾਕੀ ਨੇ
__x

ਕਸੂਰ ਤਾਂ ਬਹੁਤ ਕਿਤੇ ਜਿੰਦਗੀ ਵਿੱਚ
ਸਜਾ ਓਥੇ ਮਿਲੀ, ਜਿਥੇ ਅਸੀਂ ਬੇਕਸੂਰ ਸੀ
__x

ਸੀ ਅਖ ਤੇਰੀ ਵਧ ਜਮੀਨਾਂ ਤੇ
ਮੈ ਲਖ ਹਜ਼ਾਰਾਂ ਵਾਲਾ ਨਹੀਂ
ਮੈ ਬਲਦਾਂ ਵਾਲਾ ਜਟ ਕੂਡੇ
ਜੀਪਾਂ ਕਾਰਾਂ ਵਾਲਾ ਨਹੀਂ
ਭਾਵੇਂ ਨਿਤਰੇ ਪਾਣੀ ਵਰਗੀ ਸੀ
ਪਰ ਮੂਲ ਨਾ ਪਿਆ ਮੋਹਬਤ ਦਾ
ਇਕ ਤੂੰ ਹੀ ਦਿਲ ਦੇ ਨੇੜੇ ਸੀ
ਮੈ ਬਹੁਤੇਆ ਯਾਰਾ ਵਾਲਾ ਨਹੀਂ
ਦਿਲ ਤੇ ਨਾ ਲਾਈ ਕਹਿ ਗਈ ਸੀ
ਦਿਲ ਤੇਰਾ ਖੋਟਾ ਮਾਰ ਗਿਆ
ਪੂਤ ਜਟ ਦੇ ਬੇਰੁਜ਼ਗਾਰ ਨੂੰ
ਰਾਖਵਾਂ ਕੋਟਾ ਮਾਰ ਗਿਆ
__x

ਖਾਲਿਸਤਾਨ ਜਿੰਦਾਬਾਦ

ਮੈ ਇਤਹਾਸ ਰਟਨੇ ਵਿਚ ਯਕੀਨ ਨਹੀਂ ਕਰਦਾ।
ਮੈ ਇਤਹਾਸ ਬਨਾਉਣ ਵਿਚ ਯਕੀਨ ਰੱਖਦਾ ਹਾਂ

__x

ਜੋ ਗੁਜ਼ਰ ਚੁਕਾ ਹੈ
ਉਸਨੂੰ ਕਦੇ ਮੂੜ ਕੇ ਨਾ ਦੇਖੋ
ਨਹੀਂ ਤਾਂ ਜੋ ਅੱਗੇ
ਮਿਲਣ ਵਾਲਾ ਹੈ...
ਓ ਨੂੰ ਵੀ ਗਵਾ ਦੋਗੇ। ।

__x

ਰੱਬਾ ਅਜ ਮੇਰਾ ਸੋਣ ਨੂੰ ਦਿਲ ਕਰਦਾ
ਪੱਕੀ ਜੇਹੀ
ਨੀਂਦ ਸੁਲਾਈ
ਜਿਹੜੀ ਕਦੇ ਜਾਗ
ਨਾ ਆਵੇ ਬਸ
Powered by Blogger.