Punjabi SMS Jokes
ਮੈਂ ਕੁੜੀ ਨੂੰ ਕਿਹਾ :-
I Love u......
.
.
kehndi :- ਜਾ ਪਹਿਲਾਂ
ਮੂੰਹ ਧੋਕੇ ਆ,,,,,,, .
.
.
.
.
ਮੈਂ ਕਿਹਾ :- ਕੀ ਗੱਲ ਤੁਸੀਂ ਪਾਰੀ ਕਰਨੀ....
....
ਮਾਂ ਬਾਪ ਲਈ ਸਲਾਹ ...
ਚੌਕੀਦਾਰ ਨੂੰ ਪੈਸੇ ਦੇਣ ਨਾਲੋ ਚੰਗਾ
.
.
.
.
.
ਆਪਣੇ ਮੁੰਡੇ ਨੂੰ net pack ਪਵਾ ਕੇ ਦਿਓ
ਸਾਰੀ ਰਾਤ ਜਾਗ ਕੇ ਘਰ
ਦੀ ਰਖਵਾਲੀ ਕਰੂਗਾ..
.....
" ਮੁੰਡਾ " ਕੁੜੀ ਨੂੰ
" ਮੈ ਅਖੀਰ ਵਾਰ ਤੈਨੰੂ ਪੁੱਛਦਾ ਮੇਰੇ ਨਾਲ
" ਵਿਆਹ ਕਰਵਾਏ ਗੀ ਕੇ ਨਹੀ "
"
" ਕੁੜੀ " ਨਹੀ "
" " ਮੁੰਡਾ " ਸੋਚ ਲੈ "
"
" ਕੁੜੀ " ਕਿਹਾ ਨਾ " ਨਹੀ "
"
" ਮੁੰਡਾ " ਵੈਟਰ " ਬਿਲ ਵਖੋ ਵੱਖ ਲਿਆਈ "
" " ਕੁੜੀ " ਜਾਨੰੂ ਤੂੰ ਤਾ serious ਲੈ ਗਿਆ "
ਮੈ
: ਤਾ ਮਜਾਕ ਕਰਦੀ ਪਈ ਸੀ
.....
Ek din ek ladka te ladki gol
gappe kha rahe c,
.
.
.
Ohna ne 10-12 gol-gappe kha laye,
ladki- Jannu mah 5 gol-gappe
hor khala,
.
.
Ladka- kha la Nagin, .
.
.
.
.
. .
.
Ladki ne ladke de mari chaped,
kendi- Nagin kihnu kea,
.
. Ladka- Te mai kuj galat thodi
kea Jannu,
mai kea kha le but na-gin ke
ene khane a,