Sharabi Jokes SMS in Mother Tongue Punjabi
ਸ਼ਰਾਬੀ - Bruaaaaaahhhhhh ....! ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ
ਤਾਂ, ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ...!
.
.
.
.
.
ਘਰਵਾਲੀ - ਵੇ...ਕੰਜ਼ਰਾ....!
ਪਹਿਲਾਂ ਆਪਣਾ ਪਜ਼ਾਮਾ ਤਾਂ ਬਦਲ ਲੈ,
ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਏ.