Best Punjabi Chutkule

ਝੰਡੇ ਦਾ ਬਾਪੂ ਮਰ ਗਿਆ ਉਹ ਜੰਮਾ ਨੀ ਰੋਈਆ
.
.
ਮਾਂ ਮਰੀ ਹੁਣ ਵੀ ਨੀ ਰੋਈਆ
.
.
ਭੈਣ ਮਰੀ ਭਾਈ ਮਰੀਆ ਫਿਰ ਵੀ ਨੀ ਰੋਈਆ
.
.
.
ਪਰ ਜਦੋਂ ਵਹੁੱਟੀ ਮਰੀ ਤਾਂ . ਬਹੁੱਤ ਜਾਦਾ ਰੋਈਆ
.
.
ਲੋਕਾਂ ਨੂੰ ਬਹੁੱਤ ਹੈਰਾਨੀ ਹੋਈ
.
.
ਅਜੀਬ ਬੰਦਾ ਮਾਂ ਬਾਪੂ ਭਰਾ ਭੈਣ ਕਿਸੇ ਦੇ
ਮਰਨ ਇੱਕ ਅੱਥਰੂ ਵੀ ਨਾ ਬਹਾਈਆ ਪਰ
.
.
ਪਰ ਵਹੁੱਟੀ ਦੇ ਮਰਣ ਸਾਲਾ ਉੱਚੀ ਉੱਚੀ ਰੋਂਦਾ
.
.
.
..
ਉਦੋਂ ਝੰਡਾ ਕਹਿੰਦਾ
.
ਮੈਨੂੰ ਗਲਤ ਨਾ ਸਮੱਝੋ ਮੇਰੇ ਵਿਰੋ
.
.
ਜਦੋ ਬਾਪੂ ਮਰੀਆ ਤਾਂ ਬਾਪੂ ਦੀ ਉਮਰ ਆਲੇ ਲੋਕਾਂ ਨੇ
ਕਿਹਾ , " ਚਿੰਤਾ ਨਾ ਕਰ ਅਸੀ ਤੇਰੇ ਬਾਪੂ ਵਰਗੇ
ਹਾਂ , ਅਤੇ ਜਦੋ ਮਾਂ ਮਰੀ ਤਾਂ ਮਾਂ ਦੇ ਉਮਰ ਦਿਆਂ ਬੂੜੀਆਂ ਨੇ
ਕੇ ਕਿਹਾ
.
.
"
ਕੋਈ ਨਾ ਰੋ ਨਾ ਅਸੀ ਤੇਰੇ ਮਾਂ ਵਰਗੇ ਹੀ ਹਾਂ "
.
ਇਸੇ ਤਰਾਂ ਭੈਣ ਤੇ ਭਰਾ ਵਾਰੀ ਵੀ ਹੋਈਆ "
.
.
.
ਪਰ ਹੁਣ ਜਦੌਂ ਮੇਰੀ ਵਹੁੱਟੀ ਮਰੀ ਤਾਂ
.
.
"
ਸਾਲੀ ਕੋਈ ma di Dheee ਕੇ ਨੀ ਕਹਿੰਦੀ
.
ਰੋ ਨਾ ਝੰਡੀਆ ਅਸੀ ਵੀ ਤੇਰੀ ਵਹੁੱਟੀ ਵਰਗੇ ..

Powered by Blogger.