Desi Punjabi Chutkule in Gurmukhi
ਕੁੜੀ ਕਿਤੇ activa ਤੋ ਡਿਗ ਜਾਵੇ ਸੀ ਮਿੰਟੋ ਮਿੰਟ
" ਲੋਕੀ ਚੁਕਣ ਆ ਜਾਂਦੇ "
" ਉਠੋ ਉਠੋ ਭੈਣਜੀ ਸੱਟ ਤੇ ਨਹੀ ਲੱਗੀ " ਕੋਈ ਪਾਣੀ ਲੇਕੇ
" ਆਜੁ " ਪਾਣੀ ਪਿਓ ਪਾਣੀ ਪਿਓ ਭੈਣਜੀ " ਭਾਵੇ ਘਰ ਕਦੀ
" ਮਾਂ ਨੂੰ ਪਾਣੀ ਨਾ ਪੁੱਛਿਆ ਹੋਵੇ " ਕੁੜੀ ਨੂੰ ਭੱਜਕੇ ਪਾਣੀ ਪਿਓਉਣ
ਗੇ " "
" ਜ ਕਿਤੇ ਮੁੰਡਾ ਡਿੱਗ ਜੇ "
ਦੋ ਚਾਰ ਜਾਣੇ ਕੋਲ ਆਕੇ ਕਿਹਨ ਗੇ ਚਲ ਚਲ ਉਠ ਹੁਣ ਹੋਲੀ ਚਲਾਇਆ ਕਰ "
" ਬਹੁਤਾ ਹੀਰੋ ਬਣਦਾ ਫਿਰਦਾ
MH1 Lyrics