Oh Hai Sada Punjab

ਇਕ ਅੰਗਰੇਜ਼ ਨੇ ਬਾਹਰ ਕਿਸੇ ਪੰਜਾਬੀ ਨੂੰ ਪੁੱਛਿਆ ਜੇ
ਮੈ
ਪੰਜਾਬ
ਜਾਵਾ ..
ਮੈਨੂੰ ਕੀ ਪਤਾ ਲੱਗੂ ਪੰਜਾਬ ਆ ਗਿਆ...
ਤਾ ਉਹ ਪੰਜਾਬੀ ਅੰਗਰੇਜ਼ ਨੂੰ ਇੰਝ ਸਮਝਾਉਦਾ. ਜਿਥੇ ਹਰ ਪਾਸੇ
ਦਿਖੁਗੀ ਹਰਿਆਲੀ, ਨੀਲੀ ਪੱਗਾ ਵਾਲੇ
ਹੋਣਗੇ ਅਕਾਲੀ,
ਮੋਟਰਸਾਇਕਲ ਮਗਰ ਪਾਈ ਹੋਉ ਟਰਾਲੀ,
ਬਸ ਉਥੋ ਲਾ ਲਵੀ ਹਿਸਾਬ ..
ਉਹ ਆ ਸਾਡਾ ਪੰਜਾਬ..
ਗੱਲ ਗੱਲ ਤੇ ਕੱਢੂ ਹਰ ਕੋਈ ਗਾਲ, ਚਾਹ ਬਾਰੇ ਤੈਨੂੰ ਪੁੱਛਣਗੇ ਸਵਾਲ,
ਮੁੱਛ ਖੜੀ ਤੇ ਬੰਦੇ ਦੀ ਅੱਖ ਹੋਉ ਲਾਲ ਜਿਥੇ ਹਰ ਮੋੜ
ਤੇ ਵਿਕੇ ਸਰਾਬ...
ਉਹ ਆ ਸਾਡਾ ਪੰਜਾਬ....
ਜਿਥੇ ਖੇਤਾ ਚ ਹੋਣਗੇ ਖੜੇ ਡਰਨੇ,
ਤੇ ਸੜਕਾ ਚ ਹੋਣਗੇ ਲੱਗੇ ਧਰਨੇ ਬਹੁਤਿਆ ਦੇ ਗਲਾ ਚ ਹੋਣਗੇ ਪਰਨੇ,
ਬਸ ਬਣਕੇ ਰਹਿੰਦੇ ਐ ਨਵਾਬ....
ਉਹੀ ਐ ਸਾਡਾ ਪੰਜਾਬ... ਪੁੱਛਾ ਦੇਣ ਵਾਲੇ ਬਹੁਤ ਬਾਬੇ
ਹੋਣਗੇ
ਹਰ ਸੜਕ ਤੇ ਜਰੂਰ ਢਾਬੇ ਹੋਣਗੇ. ਪੁਲਿਸ ਦੇ ਵਜਦੇ
ਸਭ ਨੂੰ ਦਾਬੇ ਹੋਣਗੇ, ਸੜਕਾ ਮਿਲਣਗੀਅਾ ਖਰਾਬ...
ਉਹੀ ਐ ਸਾਡਾ ਪੰਜਾਬ....
ਜਿਥੇ ਹਰ ਘਰ ਅੱਗੇ ਥੜੇ ਹੋਣਗੇyy ਬੇਰੋਜ਼ਗਾਰ ਟੈਕੀਆ ਤੇ
ਚੜੇ ਹੋਣਗੇ,
ਗਾਉਣ ਵਾਲੇ ਵੀ ਫਿਰਦੇ ਬੜੇ ਹੋਣਗੇ, ਜੋ ਗੀਤ ਦੇ
ਦੇਖਣ ਨਾ ਹਾਨੀ ਲਾਭ... ਉਹ ਐ ਸਾਡਾ ਪੰਜਾਬ....
ਉਹੀ ਐ ਸਾਡਾ ਪੰਜਾਬ..
Powered by Blogger.