Jad Main School Vich Kudi Fasai
ਜਦੋਂ ਮੈਂ ਸਕੂਲ ‘ਚ ਸੀ ਤਾਂ ਮੈਂ
ਆਪਣੀ ਕਲਾਸ ਦੀ ਸਭ ਤੋਂ ਸੋਹਣੀ ਕੁੜੀ ਨੂੰ ਫਸਾਇਆ ਸੀ! –
ਉਹ ਕਿਵੇਂ? –
ਮੈਂ ,,,,,,,,, ,,,,,,,
,,,,,,,,,,,,,,,,,
,,,,,,,,,,,
,,, ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ,
ਉਹ ਜਾ ਕੇ ਟੀਚਰ ‘ਚ ਵੱਜਿਆ,
ਉਸਨੇ ਪੁੱਛਿਆ ਕਿਸਨੇ ਉਡਾਇਆ ਜਹਾਜ਼,
ਤਾਂ ਮੈਂ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ
.
..
.
.ਅਤੇ ਉਹ ਫਸ ਗਈ ...